ਸੁਨਾਮ: ਆਈਟੀਆਈ ਨੇੜੇ ਏਟੀਐਮ 'ਚੋਂ ਇੱਕ ਨੌਜਵਾਨ ਨੇ ਏਟੀਐਮ ਬਦਲ ਕੇ ਪਿਛਲੇ 24 ਘੰਟਿਆਂ ਦੌਰਾਨ ਬਜ਼ੁਰਗ ਨਾਲ ਸਵਾ ਚਾਰ ਲੱਖ ਰੁਪਏ ਦੀ ਮਾਰੀ ਠੱਗੀ
Sunam, Sangrur | Jul 9, 2024 ਪਿਛਲੇ 24 ਘੰਟਿਆਂ ਦੌਰਾਨ ਇੱਕ 75 ਸਾਲਾ ਬਜ਼ੁਰਗ ਦੇ ਏਟੀਐਮ ਬਦਲ ਕੇ ਇੱਕ ਨੌਜਵਾਨ ਨੇ ਸਵਾ ਚਾਰ ਲੱਖ ਰੁਪਏ ਕਟਵਾ ਲੈਣ ਦਾ ਸਮਾਂਚਾਰ ਪ੍ਰਾਪਤ ਹੋਇਆ ਬਜ਼ੁਰਗ ਨੇ ਗੱਲ ਕਰਦਿਆਂ ਦੱਸਿਆ ਕਿ ਆਈਟੀਆਈ ਨੇੜੇ ਐਚਡੀਐਫਸੀ ਬੈਂਕ ਏਟੀਐਮ ਵਿੱਚ ਪੈਸੇ ਕਢਾਉਣ ਆਇਆ ਤਾਂ ਪੈਸੇ ਨਾ ਨਿਕਲਣ ਤੇ ਉੱਥੇ ਖੜੇ ਨੌਜਵਾਨ ਨੇ ਮੈਨੂੰ ਕੁਝ ਪੈਸੇ ਕੱਢ ਕੇ ਦੇ ਦੇਤੇ ਅਤੇ ਮੇਰਾ ਏਟੀਐਮ ਬਦਲ ਲਿਆ ਅਤੇ ਸਵਾ ਚਾਰ ਲੱਖ ਰੁਪਏ ਕਢਵਾ ਲਏ ਜਿਸ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ,