ਸੁਨਾਮ: ਮਰਦ ਖੇੜਾ ਕੋਲ ਟਰੱਕ ਦੀ ਫੇਟ ਕਾਰਨ ਇੱਕ ਮੋਟਰਸਾਈਕਲ 'ਤੇ ਸਵਾਰ ਤਿੰਨ ਨੌਜਵਾਨਾਂ ਚੋਂ ਇੱਕ ਦੀ ਹੋਈ ਮੌਤ ਮਾਮਲੇ 'ਚ ਪੁਲਿਸ ਨੇ ਮੁਕਦਮਾ ਕੀਤਾ ਦਰਜ
Sunam, Sangrur | Jul 8, 2024 ਪਿੰਡ ਸਤੌਜ ਦਾ ਨੌਜਵਾਨ ਆਪਣੇ ਦੋ ਦੋਸਤਾਂ ਸਮੇਤ ਮੋਟਰਸਾਈਕਲ ਤੇ ਨਾਭਾ ਤੋਂ ਮਹਿਲਾਂ ਚੌਕ ਹੁੰਦਾ ਹੋਇਆ ਸੁਨਾਮ ਵਾਲਾ ਆ ਰਿਹਾ ਸੀ ਤਾਂ ਪਿੰਡ ਮਰਦਖੇੜਾ ਕੋਲ ਨਾ ਮਾਲੂਮ ਟਰੱਕ ਦੇ ਨਾਮ ਮਾਲੂਮ ਚਾਲਕ ਵੱਲੋਂ ਫੇਟ ਮਾਰਨ ਤੇ ਤਿੰਨ ਨੌਜਵਾਨ ਮੋਟਰਸਾਈਕਲ ਤੋਂ ਗਿਰ ਗਏ ਜਿਹਨਾਂ ਵਿੱਚੋਂ ਇੱਕ ਦੀ ਮੌਤ ਹੋ ਗਈ ਤਾਂ ਪੁਲਿਸ ਛਾਜਲੀ ਨੇ ਮੁਕਦਮਾ ਦਰਜ ਕਰ ਨਾ ਮਾਲਮ ਟਰੱਕ ਚਾਲਕ ਦੀ ਪਾਲ ਸ਼ੁਰੂ ਕਰ ਦਿੱਤੀ,