ਦੀਨਾਨਗਰ: ਪੰਜਾਬ ਵਿੱਚ ਪਿੰਡ-ਪਿੰਡ ਬਣ ਰਹੇ ਹਨ ਖੇਡ ਮੈਦਾਨ, ਖੇਡ ਸੱਭਿਆਚਾਰ ਨੂੰ ਮਿਲੇਗਾ ਨਵਾਂ ਹੁਲਾਰਾ
ਪੰਜਾਬ ਸਰਕਾਰ ਵੱਲੋਂ ਪਿੰਡ-ਪਿੰਡ ਖੇਡ ਮੈਦਾਨ ਬਣਾਉਣ ਦੀ ਪਹਿਲਕਦਮੀ ਕੀਤੀ ਜਾ ਰਹੀ ਹੈ। 'ਖੇਡਾਂ ਵਤਨ ਪੰਜਾਬ ਦੀਆਂ' ਰਾਹੀਂ ਖਿਡਾਰੀਆਂ ਨੂੰ ਵੱਡੇ ਪਲੇਟਫਾਰਮ ਮਿਲ ਰਹੇ ਹਨ। ਦੀਨਾਨਗਰ ਤੋਂ 'ਆਪ' ਆਗੂ ਰਵੀ ਮੋਹਨ ਨੇ ਸਰਕਾਰ ਦੇ ਇਨ੍ਹਾਂ ਉਪਰਾਲਿਆਂ ਦੀ ਸ਼ਲਾਘਾ ਕੀਤੀ ਹੈ।