ਮੁਕਤਸਰ: ਅਬੋਹਰ ਰੋਡ 'ਤੇ ਪੁਲਿਸ ਨੇ ਇੱਕ ਨੌਜਵਾਨ ਨੂੰ ਨਸ਼ੇ ਵਜੋਂ ਵਰਤੇ ਜਾਣ ਵਾਲੀਆਂ 100 ਗੋਲੀਆਂ ਨਾਲ ਕੀਤਾ ਗ੍ਰਿਫ਼ਤਾਰ
ਸ਼੍ਰੀ ਮੁਕਤਸਰ ਸਾਹਿਬ ਦੇ ਥਾਣਾ ਸਿਟੀ ਪੁਲਿਸ ਨੇ ਅਬੋਹਰ ਰੋਡ ਤੇ ਕੋਲੇ ਵਾਲੀ ਭੱਠੀ ਦੇ ਕੋਲ ਸ਼੍ਰੀ ਮੁਕਤਸਰ ਸਾਹਿਬ ਦੇ ਹੀ ਗੋਨਿਆਣਾ ਰੋਡ ਨਿਵਾਸੀ ਵਿਸ਼ਾਲ ਸਿੰਘ ਨੂੰ ਨਸ਼ੇ ਤੇ ਤੌਰ ਤੇ ਪ੍ਰਯੋਗ ਕੀਤੀਆ ਜਾਣ ਵਾਲੀਆਂ 100 ਗੋਲੀਆਂ ਸਮੇਤ ਗ੍ਰਿਫਤਾਰ ਕੀਤਾ। ਸਵੇਰੇ ਕਰੀਬ 12 ਵਜੇ ਪੁਲਿਸ ਵੱਲੋਂ ਅਪਡੇਟ ਕੀਤੀ ਕ੍ਰਾਈਮ ਰਿਪੋਰਟ ਦੇ ਵਿੱਚ ਸਹਾਇਕ ਇੰਸਪੈਕਟਰ ਲਖਵਿੰਦਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰ ਲਿਆ