ਤਰਨਤਾਰਨ: ਤਰਨ ਤਾਰਨ ਪੁਲਿਸ ਨੇ 1 ਮੁਲਜ਼ਮ ਕੋਲੋਂ 2 ਗਲੌਕ-9 ਪਿਸਤੌਲ ਸਹਿਤ ਸਮਾਨ ਬਰਾਮਦ ਕੀਤਾ
ਤਰਨ ਤਾਰਨ ਦੇ ਸਰਾਏ ਅਮਾਨਤ ਖਾਂ ਪੁਲਿਸ ਵੱਲੋਂ 1 ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ 2 ਗਲੌਕ-9 ਪਿਸਤੌਲ, 2 ਮੈਗਜ਼ੀਨ, 3 ਜਿੰਦੇ ਰੌਂਦ ਅਤੇ 1 ਸੈਮਸੰਗ ਮੋਬਾਈਲ ਬਰਾਮਦ ਕੀਤਾ ਗਿਆ। ਇਲਾਕੇ ਵਿੱਚ ਸੁਰੱਖਿਆ ਮਜ਼ਬੂਤ ਕਰਨ ਲਈ ਇਹ ਮਹੱਤਵਪੂਰਨ ਕਦਮ ਹੈ।