ਸੁਨਾਮ: ਨਸ਼ਿਆਂ ਖਿਲਾਫ ਪੰਜਾਬ ਪੁਲਿਸ ਵੱਲੋਂ 18 19 20 ਜੁਲਾਈ ਨੂੰ ਪੰਜਾਬ ਪੱਧਰ ਦੇ ਅਥਲੈਟਿਕ ਅਤੇ ਜ਼ਿਲਾ ਪੱਧਰੀ ਬੈਡਮਿੰਟਨ ਟੂਨਾਮੈਂਟ ਸੰਗਰੂਰ ਵਿਖੇ,
Sunam, Sangrur | Jul 18, 2024 ਪੰਜਾਬ ਸਰਕਾਰ ਅਤੇ ਪੁਲਿਸ ਵੱਲੋਂ ਨਸ਼ਿਆਂ ਦੇ ਖਿਲਾਫ ਮੁਹਿੰਮ ਦੇ ਤਹਿਤ ਸਾਰੇ ਜਿਲ੍ਹਿਆਂ ਵਿੱਚ ਵੱਖ-ਵੱਖ ਪ੍ਰੋਗਰਾਮ ਕੀਤੇ ਜਾ ਰਹੇ ਹਨ ਇਸੇ ਕੜੀ ਦੇ ਤਹਿਤ ਇੰਟਰਨੈਸ਼ਨਲ ਅਥਲੀਟ ਨਵਨੀਤ ਵਿਰਕ ਐਸਪੀ ਸੰਗਰੂਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਮੁੰਡੇ ਅਤੇ ਕੁੜੀਆਂ ਦੇ ਅੰਡਰ 19 ਅਤੇ 17 ਸਟੇਟ ਲੈਵਲ ਦੀ ਅਥਲੈਟਿਕ ਮੀਟ ਅਤੇ ਜ਼ਿਲ੍ਾ ਪਧਰੀ ਬੈਡਮਿੰਟਨ ਚੈਂਪੀਅਨਸ਼ਿਪ ਸੰਗਰੂਰ ਵਿਖੇ 18 19 20 ਜੁਲਾਈ ਨੂੰ ਕਰਵਾਈ ਜਾ ਰਹੀ ਹੈ,