ਸੁਨਾਮ: ਦਿੜਬਾ ਪੁਲਿਸ ਨੇ ਚੰਨੋ ਪਿੰਡ ਦੀ ਲੜਕੀ ਨੂੰ ਸਹੁਰਾ ਪਰਿਵਾਰ ਵੱਲੋਂ ਤੰਗ ਪਰੇਸ਼ਾਨ ਕਰਨ ਅੱਗ ਲਗਾ ਕੇ ਮਰ ਜਾਣ ਤੇ 5 ਦੇ ਖਿਲਾਫ ਮੁਕਦਮਾ ਕੀਤਾ ਦਰਜ
Sunam, Sangrur | Jul 17, 2024 ਦਿੜਬਾ ਪੁਲਿਸ ਨੇ ਚੰਨੋ ਪਿੰਡ ਦੀ ਲੜਕੀ ਜੋ ਕਿ ਸੰਗਤਪੁਰਾ ਪਿੰਡ ਵਿੱਚ ਵਿਆਹੀ ਹੋਈ ਸੀ ਸਹੁਰੇ ਪਰਿਵਾਰ ਵੱਲੋਂ ਤੰਗ ਪਰੇਸ਼ਾਨ ਕਰਨ ਤੇ ਉਸ ਵੱਲੋਂ ਆਪਣੇ ਆਪ ਨੂੰ ਅੱਗ ਲਗਾ ਕੇ ਮਰ ਜਾਣ ਦੇ ਮਾਮਲੇ ਚ ਪੁਲਿਸ ਵੱਲੋਂ ਸਹੁਰਾ ਪਰਿਵਾਰ ਦੇ ਪੰਜ ਜੀਆਂ ਤੇ ਮੁਕਦਮਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ,