ਮੋਗਾ: ਸ਼ਹਿਰਾਂ-ਪਿੰਡਾਂ ਵਿੱਚ ਸੀਮਨ ਦਾ ਅਣ-ਅਧਿਕਾਰਤ ਭੰਡਾਰਨ-ਵਿਕਰੀ 'ਤੇ ਪਾਬੰਦੀ ਲੱਗੀ
ਮੋਗਾ ਜ਼ਿਲ੍ਹੇ ਵਿੱਚ 31 ਅਕਤੂਬਰ 2026 ਤੱਕ ਬਿਨਾ ਅਧਿਕਾਰਤ ਬੋਵਾਇਨ ਸੀਮਨ ਦਾ ਭੰਡਾਰਨ, ਟਰਾਂਸਪੋਰਟ ਅਤੇ ਵੇਚਣ 'ਤੇ ਪਾਬੰਦੀ ਲਾ ਦਿੱਤੀ ਗਈ ਹੈ। ਸਰਕਾਰੀ ਪਸ਼ੂ ਹਸਪਤਾਲ ਅਤੇ ਡੇਅਰੀ ਫਾਰਮਰਜ਼ ਐਸੋਸੀਏਸ਼ਨ ਨੂੰ ਛੂਟ ਦਿੱਤੀ ਗਈ ਹੈ। ਅਣ ਅਧਿਕਾਰਤ ਸੀਮਨ ਦੀ ਵਰਤੋਂ ਨਾਲ ਪਸ਼ੂਆਂ ਦੀ ਨਸਲ 'ਤੇ ਮਾੜਾ ਅਸਰ ਹੋ ਸਕਦਾ ਹੈ।