ਪਠਾਨਕੋਟ: ਹਲਕਾ ਭੋਆ: ਜਲਾਲੀਆ ਦਰਿਆ ਉੱਤੇ 16 ਕਰੋੜ ਦੇ ਪੁੱਲ ਦਾ ਕੰਮ ਸ਼ੁਰੂ
ਹਲਕਾ ਭੋਆ ਦੇ ਲੋਕਾਂ ਲਈ ਖੁਸ਼ਖਬਰੀ! ਜਲਾਲੀਆ ਦਰਿਆ 'ਤੇ 16 ਕਰੋੜ ਰੁਪਏ ਦੀ ਲਾਗਤ ਨਾਲ ਨਵੇਂ ਪੁੱਲ ਦਾ ਨਿਰਮਾਣ ਸ਼ੁਰੂ ਹੋ ਗਿਆ ਹੈ। 150 ਮੀਟਰ ਲੰਬਾ ਇਹ ਪੁੱਲ ਆਮ ਲੋਕਾਂ ਦੇ ਨਾਲ-ਨਾਲ ਫੌਜ ਅਤੇ ਬੀ.ਐੱਸ.ਐੱਫ. ਦੀ ਆਵਾਜਾਈ ਨੂੰ ਵੀ ਸੁਖਾਲਾ ਬਣਾਵੇਗਾ।