ਪੰਜਾਬ ਸਰਕਾਰ ਵਲੋਂ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਕਾਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ 2026 ਤਹਿਤ ਕੈਕਿੰਗ ਅਤੇ ਕਨੋਇੰਗ ਦੇ ਮੁਕਾਬਲੇ ਇਸ ਵਾਰ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਵਿਖੇ ਕਰਵਾਏ ਜਾ ਰਹੇ ਹਨ। ਇਹ ਮੁਕਾਬਲੇ 10 ਅਕਤੂਬਰ ਤੋਂ 15 ਅਕਤੂਬਰ ਤੱਕ ਸੰਤ ਸੀਚੇਵਾਲ ਵਾਟਰ ਸਪੋਰਟ ਸੈਂਟਰ ਵਿਖੇ ਹੋਣਗੇ। ਤੁਸੀਂ ਦੇਖ ਰਹੇ ਹੋ ਸੁਲਤਾਨਪੁਰ ਲੋਧੀ ਤੋਂ ਪੱਤਰਕਾਰ ਬ੍ਰਹਮ ਸਰੂਪ ਸਹੋਤਾ ਅਤੇ ਮਨਦੀਪ ਕੌਰ ਬਾਵਾ ਦੀ ਖਾਸ ਰਿਪੋਰਟ....#RS1news_TV #sultanpurlodhi #breakingnews #punjab #punjabgovernment
Sultanpur Lodhi, Kapurthala | Sep 17, 2026