ਜਗਰਾਉਂ: Ludhiana Dihati Police ਵਲੋਂ ਵੱਡਾ ਤਲਾਸ਼ੀ ਅਭਿਆਨ, ਨਸ਼ੇ ਦੀ ਮਾਦਾ ਤੇ ਚੇਤਾਵਨੀ
ਲੁਧਿਆਣਾ ਦਿਹਾਤੀ ਪੁਲਿਸ ਨੇ ਸਾਰੇ ਜ਼ਿਲੇ 'ਚ ਨਸ਼ੇ ਦੇ ਤਸਕਰਾਂ ਅਤੇ ਗੈਰ ਕਾਨੂੰਨੀ ਕੰਮਾਂ ਲਈ ਵੱਡਾ ਤਲਾਸ਼ੀ ਅਭਿਆਨ ਕੀਤਾ। ਬੱਸ ਅੱਡੇ, ਰੇਲਵੇ ਸਟੇਸ਼ਨ ਸਮੇਤ ਭੀੜ ਵਾਲੀਆਂ ਥਾਂਵਾਂ 'ਤੇ ਚੈਕਿੰਗ ਕੀਤੀ ਗਈ ਤੇ ਅਪਰਾਧੀਆਂ ਨੂੰ ਚੇਤਾਵਨੀ ਦਿੱਤੀ ਗਈ।