ਅੰਮ੍ਰਿਤਸਰ 2: ਰਮਦਾਸ ਇਲਾਕੇ ਦੇ ਵਿੱਚ ਰਾਵੀ ਦਰਿਆ ਦੇ ਨਾਲ ਟੁੱਟੀ ਜਗ੍ਹਾਂ ਨੂੰ ਕੀਤਾ ਜਾ ਰਿਹਾ ਹੈ ਰਿਪੇਅਰ
ਰਮਦਾਸ ਇਲਾਕੇ ਦੇ ਵਿੱਚ ਰਾਵੀ ਦਰਿਆ ਦੇ ਨਾਲ ਟੁੱਟੀ ਜਗ੍ਹਾਂ ਨੂੰ ਕੀਤਾ ਜਾ ਰਿਹਾ ਹੈ ਰਿਪੇਅਰ ਅਜਨਾਲਾ ਇਲਾਕੇ ਦੇ ਵਿੱਚ ਇਸ ਜਗਹਾ ਟੁੱਟਣ ਕਰਕੇ ਹੀ ਅਜਨਾਲਾ ਦੇ ਵਿੱਚ ਰਾਵੀ ਦਾ ਪਾਣੀ ਆਇਆ ਅਤੇ ਲੋਕਾਂ ਨੂੰ ਖਾਸਾ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਹੁਣ ਸਿੱਖ ਜਥੇਬੰਦੀਆਂ ਵੱਲੋਂ ਇੱਥੇ ਪਹੁੰਚ ਕੇ ਇਸ ਨੂੰ ਰਿਪੇਅਰ ਕੀਤਾ ਜਾ ਰਿਹਾ ਹੈ ਅਤੇ ਕੁਝ ਦਿਨਾਂ ਦੇ ਵਿੱਚ ਇਹ ਰਿਪੇਅਰ ਕੰਪਲੀਟ ਹੋ ਜਾਵੇਗੀ