ਅੰਮ੍ਰਿਤਸਰ 2: ਗਲਵਾਰੀ ਗੇਟ ਇਲਾਕੇ 'ਚ ਬਿਜਲੀ ਦੇ ਖੰਭੇ ਨੂੰ ਲੱਗੀ ਅੱਗ, ਫਾਇਰ ਬ੍ਰਿਗੇਡ ਦੀ ਗੱਡੀ ਨੇ ਮੌਕੇ 'ਤੇ ਪਹੁੰਚ ਕੇ ਬੁਝਾਈ ਅੱਗ
Amritsar 2, Amritsar | Sep 5, 2025
ਗਲਵਾਰੀ ਗੇਟ ਇਲਾਕੇ ਦੇ ਵਿੱਚ ਦੇਰ ਰਾਤ ਇੱਕ ਬਿਜਲੀ ਦੇ ਖੰਬੇ ਨੂੰ ਅੱਗ ਲੱਗ ਜਾਂਦੀ ਹੈ ਅਤੇ ਜਦੋਂ ਇਸਦੀ ਜਾਣਕਾਰੀ ਅੱਗ ਬੁਝਾਉਣ ਲਈ ਅਧਿਕਾਰੀਆਂ...