ਮੋਗਾ: ਅਪੈਕਸ ਕਲੋਨੀ ਦੇ ਰਹਿਣ ਵਾਲੇ ਇੱਕ ਵਿਅਕਤੀ ਨੂੰ 30 ਗ੍ਰਾਮ ਹੈਰੋਇਨ ਨਾਲ ਕੀਤਾ ਗਿਰਫ਼ਤਾਰ
Moga, Moga | Jun 16, 2024 ਥਾਣਾ ਸਿਟੀ ਮੋਗਾ ਵੱਲੋਂ ਮੁੱਖਬਰ ਦੀ ਇਤਲਾਹ ਤੇ ਅਪੇਕਸ ਕਲੋਨੀ ਦੇ ਰਹਿਣ ਵਾਲੇ ਇੱਕ ਵਿਅਕਤੀ ਨੂੰ 30 ਗ੍ਰਾਮ ਹੈਰੋਇਨ ਨਾਲ ਕੀਤਾ ਗਿਰਫ਼ਤਾਰ ਥਾਣਾ ਸਿਟੀ ਮੋਗਾ ਵਿਖੇ ਐਨਡੀਪੀਐਸ ਐਕਟ ਤਹਿਤ ਕੀਤਾ ਮਾਮਲਾ ਦਰਜ