ਮੋਗਾ: ਰੋਡੇ ਪਿੰਡ ਦੇ ਰਹਿਣ ਵਾਲੇ ਇੱਕ ਨੌਜਵਾਨ ਦੇ ਇੱਕ ਵਿਅਕਤੀ ਵੱਲੋਂ ਡਾਂਗ ਮਾਰ ਕੇ ਕੀਤਾ ਗਿਆ ਕਤਲ
Moga, Moga | Jun 16, 2024 ਰੋਡੇ ਪਿੰਡ ਦੇ ਰਹਿਣ ਵਾਲੇ ਇੱਕ ਨੌਜਵਾਨ ਦਾ ਪੁਰਾਣੀ ਰੰਜਿਸ਼ ਦੇ ਚਲਦੇ ਡਾਂਗ ਮਾਰ ਕੇ ਕੀਤਾ ਗਿਆ ਕਤਲ ਥਾਨਾ ਸਮਾਲਸਰ ਵਿਖੇ ਕੀਤਾ ਗਿਆ ਮਾਮਲਾ ਦਰਜ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਕਾਰਵਾਈ