Public App Logo
Jansamasya
National
Bihar
Madhya_pradesh
Indianrailways
New_delhi
Chandigarh
South_delhi
Shahdara
Beattheheat
���हीद_दिवस
North_east_delhi
Nagaland
East_delhi
Tbmuktbharat
North_delhi
West_delhi
Notoadulteration
Railone
Railinfra4uttarpradesh
North_west_delhi
���िश्व_जल_दिवस
Thodadhyanse
Capacitybuilding
Educationforall
Worldwaterday
Railsafety
Chaitranavratri
���ंतर्राष्ट्रीय_वन_दिवस
Kalpanachawla
No video available

ਸੁਨਾਮ: ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਦੇ ਓਲਡ ਸਟੂਡੈਂਟ ਐਸੋਸੀਏਸ਼ਨ ਦੇ ਪੰਕਜ ਡੋਗਰਾ ਨੇ ਬਤੌਰ ਪ੍ਰਧਾਨ ਚਾਰਜ ਸੰਭਾਲਿਆ

Sunam, Sangrur | Jul 16, 2024
ਸਮਾਜ ਸੇਵੀ ਪੰਕਜ ਡੋਗਰਾ ਨੇ ਸਾਲ 2024 25 ਲਈ ਓਲਡ ਸਟੂਡੈਂਟ ਐਸੋਸੀਏਸ਼ਨ ਦ ਚਾਰਜ ਸੰਭਾਲਿਆ ਪੰਕਜ ਡੋਗਰਾ ਨੇ ਦੱਸਿਆ ਕਿ ਓਲਡ ਸਟੂਡੈਂਟ ਐਸੋਸੀਏਸ਼ਨ ਸ਼ੁਰੂ ਤੋਂ ਹੀ ਕਾਲਜ ਅਤੇ ਕਾਲਜ ਦੇ ਵਿਦਿਆਰਥੀਆਂ ਦੀ ਬੇਹਤਰੀ ਲਈ ਯਤਨਸ਼ੀਲ ਰਹੀ ਹੈ ਅਤੇ ਭਵਿੱਖ ਚ ਵੀ ਪੂਰੇ ਤਨ ਮਨ ਧਨ ਨਾਲ ਯਤਨਸ਼ੀਲ ਰਹੇਗੀ ਉਹਨਾਂ ਕਿਹਾ ਕਿ ਜਲਦੀ ਹੀ ਉਹ ਆਪਣੀ ਟੀਮ ਬਣਾ ਕੇ ਜਨਰਲ ਬਾਡੀ ਦਾ ਇਜਲਾਸ ਸੱਧਣਗੇ,

MORE NEWS