ਮਾਨਸਾ ਵਿਖੇ ਪਰਵਿੰਦਰ ਝੋਟੇ ਦਾ ਦਿਨ ਦਿਹਾੜੇ ਕ*ਤ*ਲ ਘਟਨਾ ਹੋਈ ਕੈਮਰੇ ਵਿਚ ਕੈਦ!
ਅਸ਼ਵਨੀ ,ਮੈਡੀਕਲ ਸਟੋਰ ਮਾਨਸਾ ਜਿਸ ਨੇ ਪਹਿਲਾਂ ਪਰਮਿੰਦਰ ਝੋਟੇ ਦੇ ਗੋ& ਲੀ ਮਾ੦ਰੀ, ਫੇਰ ਜਦੋਂ ਝੋਟਾ ਬਾਜ਼ਾਰ ਚ ਇਸਦੇ ਸਾਹਮਣੇ ਬੂਟਾਂ ਦੀ ਦੁਕਾਨ ਚ ਲ੦ ਹੂ ਲੁ੦ਹਾਣ ਪਿਆ ਸੀ ਤਾਂ ਇਸਨੇ ਓਥੇ ਜਾ ਕੇ ਵੀ ਗੋ੦। ਲੀ ਚਲਾਈ, ਫੇਰ ਸ਼ਰੇਆਮ ਪਿਸ# ਟਲ ਦਿਖਾ ਕੇ ਬਾਜ਼ਾਰ ਚ ਘੁੰਮਦਾ ਰਿਹਾ,, ਇਥੋਂ ਪਤਾ ਲਗਦਾ ਕਿ ਇਸਨੂੰ ਕਿੰਨੀ ਵੱਡੀ ਸ਼ੈਅ ਮਿਲੀ ਹੋਣੀ ਆ, ਜਿਸ ਦੇ ਸਿਰ ਤੇ ਇਹ ਸ਼ਰੇਆਮ ਨ੦ ਸ਼ਾ ਵੇਚਦਾ ਰਿਹਾ,
ਦੱਸ ਦਈਏ ਕਿ ਪਰਮਿੰਦਰ ਝੋਟਾ ਤੋਂ ਇਲਾਵਾ ਪਰਮਿੰਦਰ ਝੋਟਾ ਦੇ ਨਾਲ ਚਾਰ ਹੋਰ ਵਿਅਕਤੀ ਜਖਮੀ ਹੋਏ ਹਨ, ਜਿਨਾਂ ਵਿੱਚ ਬਲਤੇਜ ਸਿੰਘ 65 ਸਾਲ, ਕੁਲਵਿੰਦਰ ਸਿੰਘ 42 ਸਾਲ, ਹੈਪੀ ਸਿੰਘ 24 ਸਾਲ ਅਤੇ ਗੋਬਿੰਦ ਸਿੰਘ 30 ਸਾਲ ਵੀ ਜਖਮੀ ਹੋਏ ਹਨ। ਜਿਨਾਂ ਵਿੱਚੋਂ ਦੋ ਵਿਅਕਤੀਆਂ ਨੂੰ ਗੰਭੀਰ ਰੂਪ ਵਿੱਚ ਜਖਮੀ ਹੋਣ ਤੇ ਬਠਿੰਡਾ ਦੇ ਹਸਪਤਾਲ ਚ ਰੈਫਰ ਕਰ ਦਿੱਤਾ ਗਿਆ ਹੈ।
#jonetv #facebookviral #trendingvideo #CrimeNews
Moga, Moga | Oct 13, 2026