ਦੀਨਾਨਗਰ: ਦੀਨਾਨਗਰ ਪਾਸਟਰ ਐਸੋਸੀਏਸ਼ਨ ਵੱਲੋਂ ਹੜ੍ਹ ਪ੍ਰਭਾਵਿਤ ਲੋਕਾਂ ਲਈ ਪ੍ਰਾਰਥਨਾ ਤੇ ਜਾਗਰੂਕਤਾ
ਦੀਨਾਨਗਰ ਪਾਸਟਰ ਐਸੋਸੀਏਸ਼ਨ ਦੀ ਮੀਟਿੰਗ ਵਿੱਚ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਲੋਕਾਂ ਲਈ ਖਾਸ ਪ੍ਰਾਰਥਨਾ ਕੀਤੀ ਗਈ। ਪਾਸਟਰ ਵਿਸ਼ਾਲ ਮਸੀਹ ਨੇ ਅੱਤਿਆਚਾਰ ਬਾਰੇ ਜਾਗਰੂਕ ਕੀਤੀ ਅਤੇ ਸਾਰੇ ਮਸੀਹ ਸੇਵਕਾਂ ਨੇ ਮਿਲ ਕੇ ਮਸੀਹ ਦੇ ਪਿਆਰ ਵਿੱਚ ਅੱਗੇ ਵਧਨ ਦੀ ਗੱਲ ਕੀਤੀ।