ਪਟਿਆਲਾ: ਪਟਿਆਲਾ ਦੇ ਗੁਰੂ ਨਾਨਕ ਨਗਰ ਵਿਖੇ ਫਾਸਟ ਵੇ ਕੇਵਲ ਦਫਤਰ ਦੇ ਅੰਦਰੋਂ ਕੇਬਲ ਦਾ ਸਮਾਨ ਕੀਤਾ ਚੋਰੀ
ਜ਼ਿਕਰ ਯੋਗ ਹੈ ਕਿ ਪਟਿਆਲਾ ਦੇ ਗੁਰੂ ਨਾਨਕ ਨਗਰ ਵਿਖੇ ਸਥਿਤ ਫਾਸਟ ਵੇ ਦਫਤਰ ਦੇ ਅੰਦਰੋਂ ਕੇਵਲ ਦਾ ਸਮਾਨ ਚੋਰੀ ਕਰਨ ਦੇ ਆਰੋਪ ਲਗਾਏ ਜਾ ਰਹੇ ਨੇ, ਜਿਸ ਦੀ ਕੀ ਸੀਸੀ ਟੀਵੀ ਤਸਵੀਰਾਂ ਵੀ ਸਾਹਮਣੇ ਆ ਰਹੀਆਂ ਨੇ। ਫਾਸਟ ਵੇ ਪਟਿਆਲਾ ਦੇ ਐਮਡੀ ਵਿਕਾਸਪੁਰੀ ਨੇ ਕਿਹਾ ਕਿ ਇਹ ਸਭ ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਨ ਮਾਜਰਾ ਦੀ ਸਹਿਤ ਤੇ ਕੀਤਾ ਜਾ ਰਿਹਾ ਹੈ। ਉਹਨਾਂ ਇਲੈਕਸ਼ਨ ਕਮਿਸ਼ਨ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ।