ਮਲੋਟ: ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਨ ਲਈ ਸਬ ਡਵੀਜ਼ਨ ਸਾਂਝ ਕੇਦਰ ਮਲੋਟ ਵਿਖੇ ਸੈਮੀਨਾਰ ਕੀਤਾ ਗਿਆ ਆਯੋਜਿਤ
Malout, Muktsar | Jul 25, 2024 ਸਾਝ ਕੇਦਰ ਸਬ ਡਵੀਜਨ ਮਲੋਟ ਵੱਲੋ ਅੱਜ ਨਸ਼ਿਆ ਦੇ ਮਾੜੇ ਪ੍ਰਭਾਵਾ ਬਾਰੇ ਜਾਗਰੂਕ ਕਰਨ ਲਈ ਸਬ ਡਵੀਜ਼ਨ ਸਾਂਝ ਕੇਦਰ ਮਲੋਟ ਵਿਖੇ ਸੈਮੀਨਾਰ ਕਰਵਾਇਆ ਗਿਆ, ਇਸ ਸੈਮੀਨਾਰ ਵਿੱਚ Asi ਅਮਨਪ੍ਰੀਤ ਸਿੰਘ ਅਤੇ ਸੀਨੀ ਸਿਪਾਹੀ ਸੁਖਪਾਲ ਸਿੰਘ ਵੱਲੋ ਪਬਲਿਕ ਨੂੰ ਸਾਂਝ ਸੇਵਾਵਾ, ਨਸ਼ੇ ਦੇ ਮਾੜੇ ਪ੍ਰਭਾਵਾ ਬਾਰੇ, ਨਸ਼ਾ ਵੇਚਣ ਵਾਲੇ ਦੀ ਸੂਚਨਾ ਪੁਲਿਸ ਹੈਲਪਲਾਈਨ ਪਰ ਦੇਣ ਬਾਰੇ ਅਤੇ ਸਾਈਬਰ ਕਰਾਈਮ ਬਾਰੇ ਜਾਗਰੂਕ ਕੀਤਾ ਗਿਆ।