ਮਲੋਟ: ਪਿੰਡ ਤਰਖਾਣ ਵਾਲਾ ਵਿਖੇ 15 ਏਕੜ ਜ਼ਮੀਨ ਛੁਡਵਾਈ ਗਈ
Malout, Muktsar | Jul 25, 2024 ਪਿੰਡ ਤਰਖਾਣ ਵਾਲਾ ਵਿਖੇ ਲਗਭਗ 15 ਕਿੱਲੇ ਜਮੀਨ ਜੋ 150 ਵਿਅਕਤੀਆਂ ਤੋਂ ਵੱਧ ਲੋਕਾਂ ਨੇ ਕਾਫੀ ਲੰਬੇ ਅਰਸੇ ਤੋਂ ਕਬਜ਼ਾ ਕੀਤਾ ਹੋਇਆ ਸੀ ।ਅੱਜ ਸਿਵਲ ਅਤੇ ਪੁਲਿਸ ਅਧਿਕਾਰੀਆਂ ਨੇ ਇਹ ਜਮੀਨ ਛਡਵਾ ਕੇ ਪੰਜਾਬ ਸਰਕਾਰ ਦੇ ਕਬਜ਼ੇ ਥੱਲੇ ਲੈ ਲਈ ਮਲੋਟ ਦੇ ਬਲਾਕ ਵਿਕਾਸ ਅਤੇ ਪੰਚਾਇਤ ਅਧਿਕਾਰੀ ਸੁਖਵਿੰਦਰ ਸਿੰਘ ਟਵਾਣਾ ਦੀ ਅਗਵਾਈ ਵਿੱਚ ਡਿਊਟੀ ਮਜਿਸਟਰੇਟ ਮਨਿੰਦਰ ਪਾਲ ਸਿੰਘ ਅਤੇ ਐਸਐਚ ਓ ਵਿਪਨ ਯਾਦਵ ਵੀ ਹਾਜਰ ਸਨ।