ਅੰਮ੍ਰਿਤਸਰ ਪੁਲਿਸ ਨੇ ਤਿੰਨ ਅਲਗ ਅਲਗ ਗੈਂਗ ਦੇ ਤਿੰਨ ਮੈਂਬਰ ਗ੍ਰਿਫਤਾਰ ਕਿਤੇ ਹਨ। ਗ੍ਰਿਫਤਾਰ ਕਿਤੇ ਗਏ ਮੁਲਜ਼ਮਾਂ ਕੋਲੋ ਪੁਲਿਸ ਨੇ 13 ਪਿਸਤੌਲ ਬਰਾਮਦ ਕੀਤੇ ਹਨ। ਜਿਸਦੀ ਜਾਣਕਾਰੀ ਸ੍ਰੀ ਹਰਮਨਬੀਰ ਸਿੰਘ ਗਿੱਲ,ਆਈਪੀਐਸ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੇ ਸਾਂਝੀ ਕੀਤੀ। ਤੁਸੀਂ ਦੇਖ ਰਹੇ ਹੋ ਅੰਮ੍ਰਿਤਸਰ ਤੋਂ ਪੱਤਰਕਾਰ ਸਤਨਾਮ ਸਿੰਘ ਅੰਬੇਦਕਰਵਾਦੀ ਦੀ ਖਾਸ ਰਿਪੋਰਟ....#RS1news_TV #amritsar #breakingnews #punjab #punjabpolice
Sultanpur Lodhi, Kapurthala | Sep 30, 2026