ਜਲੰਧਰ 1: ਜਲੰਧਰ ਦੇ ਸਿਟੀ ਰੇਲਵੇ ਸਟੇਸ਼ਨ ਵਿਖੇ ਟ੍ਰੇਨ ਦੀ ਚਪੇਟ ਵਿੱਚ ਆਇਆ ਇੱਕ ਵਿਅਕਤੀ ਵੱਡਿਆ ਗਿਆ ਹੱਥ
ਪੁਲਿਸ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਜਲੰਧਰ ਦੇ ਸਿਟੀ ਰੇਲਵੇ ਸਟੇਸ਼ਨ ਵਿਖੇ ਪਲੇਟਫਾਰਮ ਨੰਬਰ ਦੋ ਤੇ ਇੱਕ ਟ੍ਰੇਨ ਦੀ ਚਪੇਟ ਵਿੱਚ ਇੱਕ ਪ੍ਰਵਾਸੀ ਵਿਅਕਤੀ ਆ ਗਿਆ ਇਹ ਵਿਅਕਤੀ ਕਿਸ ਤਰੀਕੇ ਦੇ ਨਾਲ ਚਪੇੜ ਵਿੱਚ ਆਇਆ ਇਸ ਸਬੰਧੀ ਕੋਈ ਜਾਣਕਾਰੀ ਹਾਸਿਲ ਨਹੀਂ ਹੋਈ ਅਤੇ ਵਿਅਕਤੀ ਦੀ ਹਲੇ ਤੱਕ ਪਹਿਚਾਣ ਵੀ ਨਹੀਂ ਹੋ ਪਾਈ ਤੇ ਸਿਵਲ ਹਸਪਤਾਲ ਵਿਖੇ ਉਸ ਨੂੰ ਲੈ ਕੇ ਆਏ ਹਨ ਤੇ ਡਾਕਟਰਾਂ ਵੱਲੋਂ ਉਸਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।