ਜਲੰਧਰ 1: ਭਾਰਗੋ ਕੈਂਪ ਏਰੀਏ ਵਿਖੇ ਪਤੀ- ਪਤਨੀ ਵਿਚਾਲੇ ਚਲਦੇ ਕਲੇਸ਼ ਕਾਰਨ ਦੋਹਾਂ ਨੇ ਲਗਾਏ ਇੱਕ ਦੂਜੇ 'ਤੇ ਇਲਜ਼ਾਮ
ਜਲੰਧਰ ਦੇ ਭਾਰਗੋ ਕੈਂਪ ਏਰੀਏ ਵਿਖੇ ਪਤੀ ਪਤਨੀ ਦੋਹਾਂ ਨੇ ਇੱਕ ਦੂਜੇ ਉੱਪਰ ਗੰਭੀਰ ਆਰੋਪ ਲਗਾਏ ਹਨ। ਮੌਕੇ ਤਿਆਰੀ ਸ਼ਿਵ ਸੇਨਾ ਸਮਾਜਵਾਦੀ ਆਗੂਆਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੂੰ ਕੁੜੀ ਵੱਲੋਂ ਇਹ ਸ਼ਿਕਾਇਤ ਮਿਲੀ ਸੀਗੀ ਕਿ ਉਸ ਦੇ ਘਰ ਵਾਲੇ ਨੇ ਉਸ ਨੂੰ ਛੱਡ ਦਿੱਤਾ ਹੈ ਜਿਸ ਤੋਂ ਬਾਅਦ ਉਹ ਮੌਕੇ ਤੇ ਹੀ ਉਹ ਪੁੱਜੇ ਹਨ ਅਤੇ ਉਹਨਾਂ ਨੇ ਇਸ ਸਬੰਧੀ ਹੁਣ ਪੁਲਿਸ ਨੂੰ ਵੀ ਸ਼ਿਕਾਇਤ ਦੇ ਦਿੱਤੀ ਹੈ।