ਜਲੰਧਰ 1: 2019 ਤੋਂ ਫਿਲੋਰ ਵਿਖੇ ਚਿੰਟੂ ਮਰਡਰ ਕੇਸ 'ਚ ਭਗੌੜਾ ਚੱਲ ਰਿਹਾ ਇੱਕ ਆਰੋਪੀ ਫਿਲੋਰ ਵਿਖੇ ਪੁਲਿਸ ਨੇ ਕੀਤਾ ਗ੍ਰਿਫਤਾਰ
ਪ੍ਰੈਸ ਵਾਰਤਾ ਕਰਦੇ ਆਂ ਪੁਲਿਸ ਨੇ ਦੱਸਿਆ ਸੀ ਕਿ 2019 ਨੂੰ ਇੱਕ ਚਿੰਟੂ ਨਾਮ ਦੇ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ ਸੀ। ਜਿਸ ਵਿੱਚ ਕਿ ਉਹਨਾਂ ਨੇ ਕੁਝ ਰੋਪੀਆਂ ਨੂੰ ਤਾਂ ਗਿਰਫਤਾਰ ਕਰ ਲਿੱਤਾ ਸੀ ਲੇਕਿਨ ਇਹ ਵਿਅਕਤੀ 2019 ਤੋਂ ਹੀ ਪੁਲਿਸ ਦੀ ਗ੍ਰਿਫਤ ਤੋਂ ਦੂਰ ਭੱਜ ਰਿਹਾ ਸੀ। ਤੇ ਦੁਬਈ ਚਲਾ ਗਿਆ ਸੀ ਤੇ ਹੁਣ ਦੁਬਈ ਪੁਲਿਸ ਨੇ ਇਸ ਨੂੰ ਇੱਥੇ ਰਿਪੋਰਟ ਕੀਤਾ ਸੀ ਤੇ ਪੁਲਿਸ ਨੇ ਇਸ ਨੂੰ ਗ੍ਰਿਫਤਾਰ ਕਰ ਲਿੱਤਾ ਹੈ।