ਜਲੰਧਰ 1: ਜਲੰਧਰ ਦੇ ਬੈਂਕ ਕਲੋਨੀ ਵਿਖੇ ਇੱਕ ਘਰ ਦੇ ਉੱਪਰ ਕੁਝ ਮੁੰਡਿਆਂ ਨੇ ਕੀਤਾ ਹਥਿਆਰਾਂ ਦੇ ਨਾਲ ਹਮਲਾ
ਜਾਣਕਾਰੀ ਦਿੰਦਿਆਂ ਹੋਇਆਂ ਸਿਵਲ ਹਸਪਤਾਲ ਵਿਖੇ ਪਰਿਵਾਰਿਕ ਮੈਂਬਰਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦਾ ਜਿਹੜਾ ਲੜਕਾ ਹੈ ਉਹ ਆਪਣੇ ਰਿਸ਼ਤੇਦਾਰਾਂ ਨੂੰ ਭੋਗ ਦਾ ਕਹਿਣ ਗਿਆ ਸੀਗਾ ਤੇ ਰਸਤੇ ਵਿੱਚ ਕੁਝ ਮੁੰਡਿਆਂ ਦੇ ਨਾਲ ਮੋਟਰਸਾਈਕਲ ਟਕਰਾ ਗਈ ਅਤੇ ਬੈਂਸਬਾਜ਼ੀ ਹੋਈ ਥੋੜੀ ਦੇਰ ਬਾਅਦ ਹੀ ਉਹ ਮੁੰਡੇ ਉਹਨਾਂ ਦੇ ਘਰੇ ਆ ਗਏ ਤੇ ਲੜਾਈ ਝਗੜਾ ਸ਼ੁਰੂ ਕਰ ਦਿੱਤਾ। ਫਿਲਹਾਲ ਹੁਣ ਉਹਨਾਂ ਨੇ ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਹੈ।