ਨਵਾਂਸ਼ਹਿਰ: ਪੰਜਾਬ ਰਾਜ ਸਕੂਲ ਖੇਡਾਂ: ਫੁੱਟਬਾਲ 'ਚ ਪੀ.ਆਈ.ਐਸ ਆਨੰਦਪੁਰ ਸਾਹਿਬ ਬਣਿਆ ਚੈਂਪੀਅਨ
70ਵੀਆਂ ਪੰਜਾਬ ਰਾਜ ਪੱਧਰੀ ਸਕੂਲ ਖੇਡਾਂ ਦੇ 14 ਸਾਲ ਲੜਕਿਆਂ ਦੇ ਫੁੱਟਬਾਲ ਟੂਰਨਾਮੈਂਟ ਵਿੱਚ ਪੀ.ਆਈ.ਐਸ ਸ੍ਰੀ ਆਨੰਦਪੁਰ ਸਾਹਿਬ ਨੇ ਜਿੱਤ ਪ੍ਰਾਪਤ ਕੀਤੀ। ਸ਼ਹੀਦ ਭਗਤ ਸਿੰਘ ਨਗਰ ਦੂਜੇ ਅਤੇ ਖਾਲਸਾ ਅਕੈਡਮੀ ਤੀਜੇ ਸਥਾਨ 'ਤੇ ਰਹੇ। ਨੈਸ਼ਨਲ ਕੈਂਪ ਲਈ ਵੀ ਖਿਡਾਰੀਆਂ ਦੀ ਚੋਣ ਕੀਤੀ ਗਈ।