ਪਟਿਆਲਾ: ਪਟਿਆਲਾ ਦੇ ਮਜੀਠੀਆ ਇਨਕਲੇਵ ਵਿਖੇ ਇੱਕ ਮਹਿਲਾ ਨੂੰ ਸੜਕ ਤੇ ਬਾਲਾਂ ਤੋਂ ਖਿੱਚ ਕੇ ਲੈ ਜਾਂਦੇ ਦੀਆਂ ਤਸਵੀਰਾਂ ਆਈਆਂ ਸਾਹਮਣੇ
ਜ਼ਿਕਰਯੋਗ ਹੈ ਕਿ ਪਟਿਆਲਾ ਦੇ ਮਜੀਠੀਆ ਇਨ ਪਲੇ ਵਿਖੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਦੇਖਿਆ ਜਾ ਰਿਹਾ ਹੈ ਕਿ ਇੱਕ ਵਿਅਕਤੀ ਉਕਤ ਮਹਿਲਾ ਨੂੰ ਬਾਲਾਂ ਤੋਂ ਫੜ ਕੇ ਸੜਕ ਤੇ ਕਿਸੇ ਘਸੀਟ ਤੇ ਲੈ ਕੇ ਜਾ ਰਿਹਾ ਹੈ।, ਬੜੇ ਹੀ ਬੇਰਹਿਮੀ ਨਾਲ ਇਸ ਵਿਅਕਤੀ ਵੱਲੋਂ ਉਕਤ ਮਹਿਲਾਂ ਨੂੰ ਗਲੀ ਦੇ ਵਿੱਚ ਘਸੀਟ ਲਿਜਾਇਆ ਗਿਆ। ਮੌਕੇ ਤੇ ਜਦੋਂ ਜਾ ਕੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕਿਸੇ ਵੀ ਵਿਅਕਤੀ ਵੱਲੋਂ ਕੈਮਰੇ ਅੱਗੇ ਬੋਲਣ ਤੋਂ ਇਨਕਾਰ ਕੀਤਾ।