ਦੀਨਾਨਗਰ: ਬਹਿਰਾਮਪੁਰ ਪੁਲਿਸ ਨੇ 5 ਪੈਕਟ ਹੈਰੋਇਨ ਸਣੇ ਇੱਕ ਵਿਅਕਤੀ ਨੂੰ ਕੀਤਾ ਗ੍ਰਿਫਤਾਰ
ਬਹਿਰਾਮਪੁਰ ਪੁਲਿਸ ਅਤੇ ਖੁਫੀਆ ਵਿਭਾਗ ਨੇ ਰਾਤ ਦੌਰਾਨ 5 ਪੈਕਟ ਹੈਰੋਇਨ ਸਣੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ। ਇਕ ਹੋਰ ਵਿਅਕਤੀ ਫਰਾਰ ਹੈ। ਮਾਮਲਾ ਐਨਡੀਪੀਐਸ ਅਧੀਨ ਦਰਜ ਕੀਤਾ ਗਿਆ ਹੈ ਅਤੇ ਅਗਲੀ ਕਾਰਵਾਈ ਜਾਰੀ ਹੈ।