Install App
Login
HOME
Delhi
Haryana
Uttar Pradesh
Bihar
Chhattisgarh
Madhya Pradesh
Rajasthan
Jharkhand
Himachal Pradesh
Uttarakhand
Punjab
Andhra Pradesh
Telangana
Tamil Nadu
Karnataka
Maharashtra
Assam
West Bengal
Tripura
Gujarat
Odisha
Kerala
Jansamasya
News
पुलिस
Maharashtra
Bjp
National
दुर्घटना
Police
Bihar
India
कांग्रेस
भाजपा
Congress
Modi
Delhi
Viral
Jharkhand
Up
मध्यप्रदेश
Bollywood
दिल्ली
Breakingnews
महिला
Narendramodi
Madhya_pradesh
उत्तरप्रदेश
Madhyapradesh
Pmmodi
Kerala
Rahulgandhi
newsrs162
ਜਲੰਧਰ ਦੇ ਸ਼੍ਰੀ ਗੁਰੂ ਰਵਿਦਾਸ ਚੌਂਕ ਵਿਖੇ ਤੇਜ਼ ਰਫ਼ਤਾਰ ਕਾਰ ਦਾ ਕਹਿਰ ਦੇਖਣ ਨੂੰ ਮਿਲਿਆ। ਜਿੱਥੇ ਤੇਜ਼ ਰਫ਼ਤਾਰ ਕਾਰ ਚਾਲਕ ਨੇ ਨਾਕੇ ਤੇ ਖੜੇ ਪੁਲਿਸ ਮੁਲਾਜਮਾਂ ਦੀ ਖੜ੍ਹੀ ਬਲੈਰੋ ਗੱਡੀ ਨੂੰ ਟੱਕਰ ਮਾਰ ਦਿੱਤੀ। ਇਸ ਘਟਨਾ ਵਿਚ ਦੋਨੋ ਗੱਡੀਆਂ ਦਾ ਭਾਰੀ ਨੁਕਸਾਨ ਹੋਇਆ, ਗ਼ਨੀਮਤ ਇਹ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਇਹ ਹਾਦਸਾ ਇੰਨਾ ਭਿਆਨਕ ਸੀ ਕਿ ਟੱਕਰ ਹੋਣ ਤੇ ਜੋਰਦਾਰ ਧਮਾਕੇ ਜਹੀ ਆਵਾਜ਼ ਸੁਣ ਕੇ ਦੁਕਾਨਦਾਰ ਦੁਕਾਨਾਂ ਤੋਂ ਬਾਹਰ ਆ ਗਏ। ਤੁਸੀਂ ਦੇਖ ਰਹੇ ਹੋ ਜਲੰਧਰ ਤੋਂ ਪੱਤਰਕਾਰ ਸੰਜੀਵ ਲੱਕੀ ਦੀ ਖਾਸ ਰਿਪੋਰਟ...#RS1news_TV #jalandhar #punjab #breakingnews #punjabpolice
Sultanpur Lodhi, Kapurthala
| Aug 19, 2026
#rs1news_tv
#jalandhar
#punjab
#breakingnews
#punjabpolice
MORE NEWS
ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਟਾਸਕ ਫੋਰਸ ਪ੍ਰਧਾਨ ਲੱਗਣ ਤੇ ਬਹੁਤ ਬਹੁਤ ਵਧਾਈ...#RS1news_TV #breakingnews #punjab #newsupdate #viralreels
Sultanpur Lodhi, Kapurthala | Aug 23, 2026
ਅੱਜ ਸੁਲਤਾਨਪੁਰ ਲੋਧੀ ਦੀ ਪਵਿੱਤਰ ਕਾਲੀ ਵੇਈਂ ਵਿਚੋਂ ਇੱਕ ਬਜੁਰਗ ਦੀ ਲਾਸ਼ ਮਿਲਣ ਦੀ ਖ਼ਬਰ ਸਾਹਮਣੇ ਆਈ, ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਲਾਸ਼ ਦੀ ਹਜੇ ਕੋਈ ਪਹਿਚਾਣ ਨਹੀਂ ਹੋ ਸਕੀ। ਜਿਸਨੂੰ ਸਿਵਿਲ ਹਸਪਤਾਲ ਦੇ ਮੁਰਦਾ ਘਰ ਵਿੱਚ ਰਖਵਾਇਆ ਗਿਆ ਹੈ। ਜੇਕਰ ਲਾਸ਼ ਦੀ ਕੋਈ ਪਹਿਚਾਣ ਹੋਈ ਤਾਂ ਉਸਨੂੰ ਪਰਿਵਾਰ ਦੇ ਮੈਂਬਰਾਂ ਦੇ ਹਵਾਲੇ ਕਰ ਦਿੱਤਾ ਜਾਵੇਗਾ। ਤੁਸੀਂ ਦੇਖ ਰਹੇ ਹੋ ਸੁਲਤਾਨਪੁਰ ਲੋਧੀ ਤੋਂ ਪੱਤਰਕਾਰ ਬ੍ਰਹਮ ਸਰੂਪ ਸਹੋਤਾ ਅਤੇ ਮਨਦੀਪ ਕੌਰ ਦੀ ਖਾਸ ਰਿਪੋਰਟ...#RS1news_TV #sultanpurlodhi #breakingnews #punjab #punjabpolice
Sultanpur Lodhi, Kapurthala | Aug 23, 2026
ਖੰਨਾ ਦੀ ਰੋਲਿੰਗ ਮਿਲ ਚ ਹੋਇਆ ਧ/ਮਾ/ਕਾ 1 ਵਿਅਕਤੀ ਦੀ ਮੌ/ਤ 5 ਝੁਲਸੇ...#RS1news_TV #khana #breakingnews #punjab #punjabgovernment
Sultanpur Lodhi, Kapurthala | Aug 23, 2026
ਯੂਥ ਆਗੂ ਅਕਾਸ਼ਦੀਪ ਸਿੰਘ ਮਾਰਕਿਟ ਕਮੇਟੀ ਸੁਲਤਾਨਪੁਰ ਲੋਧੀ ਦੇ ਨਵੇਂ ਚੇਅਰਮੈਨ ਨਿਯੁਕਤ...#RS1news_TV #sultanpurlodhi #punjab #breakingnews #punjabgovernment
Sultanpur Lodhi, Kapurthala | Aug 23, 2026
ਜਗਤਾਰ ਸਿੰਘ ਹਵਾਰਾ ਦੀ ਪੈਰੋਲ ਨਾਲ ਜੁੜੀ ਵੱਡੀ ਖ਼ਬਰ...#RS1news_TV #punjab #breakingnews #sikhi #newsupdate
Sultanpur Lodhi, Kapurthala | Aug 23, 2026
ਫਰੀਦਕੋਟ ਜੇਲ੍ਹ ਚ ਬੰਦ ਹਵਾਲਾਤੀ ਦੀ ਹਸਪਤਾਲ ਚ ਮੌਤ...#RS1news_TV #punjab #breakingnews #punjabpolice #punjabgovernment
Sultanpur Lodhi, Kapurthala | Aug 22, 2026
ਸੁਲਤਾਨਪੁਰ ਲੋਧੀ ਵਿਖੇ ਤਾਇਨਾਤ SHO ਦਵਿੰਦਰ ਪਾਲ ਜਿੰਨਾ ਨੇ ਨਸ਼ੇ ਦਾ ਗੜ੍ਹ ਮੰਨੇ ਜਾਣ ਵਾਲੇ ਪਿੰਡ ਤੋਤੀ ਵਿਖੇ ਨਸ਼ਾ ਤਸਕਰਾਂ ਨੂੰ ਨੱਥ ਪਾਉਣ ਲਈ ਨਾਕਾ ਬੰਦੀ ਕੀਤੀ ਹੋਈ ਸੀ। ਉਹਨਾਂ ਦਾ ਕਹਿਣਾ ਹੈ ਕਿ ਨਾਕੇ ਦੌਰਾਨ ਇੱਕ ਤੇਜ਼ ਰਫ਼ਤਾਰ ਗੱਡੀ ਸਵਿਫਟ ਗੱਡੀ ਬਹੁਤ ਹੀ ਤੇਜ਼ ਰਫ਼ਤਾਰ ਨਾਲ ਡਡਵਿੰਡੀ ਫਾਟਕ ਵਲੋਂ ਆਈ ਜਿਸਨੂੰ ਉਹਨਾਂ ਵਲੋਂ ਅੱਗੇ ਹੋ ਕੇ ਰੁਕਣ ਦਾ ਇਸ਼ਾਰਾ ਕੀਤਾ ਗਿਆ ਪਰ ਗੱਡੀ ਚਾਲਕ ਨੇ ਗੱਡੀ ਨਾ ਰੋਕੀ ਅਤੇ ਉਹਨਾਂ ਨੂੰ ਟੱਕਰ ਮਾਰਨ ਦੀ ਕੋਸ਼ਿਸ਼ ਕੀਤੀ,ਜਿਸ ਵਿੱਚ SHO ਸਾਹਿਬ ਨੇ ਛਾਲ ਮਾਰ ਕੇ ਆਪਣੀ ਜਾਨ ਬਚਾਈ। ਦਸਿਆ ਜਾ ਰਿਹਾ ਹੈ ਕਿ ਗੱਡੀ ਵਿੱਚ ਚਾਰ ਲੋਕ ਸਵਾਰ ਸਨ ਜਿਨ੍ਹਾਂ ਵਿੱਚੋਂ ਪੁਲਿਸ ਨੇ ਇੱਕ ਵਿਅਕਤੀ ਨੂੰ ਗਿਰਫ਼ਤਾਰ ਕਰ ਲਿਆ ਹੈ। ਤੁਸੀਂ ਦੇਖ ਰਹੇ ਹੋ ਸੁਲਤਾਨਪੁਰ ਲੋਧੀ ਤੋਂ ਪੱਤਰਕਾਰ ਬ੍ਰਹਮ ਸਰੂਪ ਸਹੋਤਾ ਅਤੇ ਮਨਦੀਪ ਕੌਰ ਦੀ ਖਾਸ ਰਿਪੋਰਟ...#RS1news_TV #sultanpurlodhi #breakingnews #punjab #punjabpolice
Sultanpur Lodhi, Kapurthala | Aug 22, 2026
ਗੁਰੂ ਅੰਗਦ ਦੇਵ ਕਲੋਨੀ ਰਾਜਪੁਰਾ ਵਿੱਚ ਅੱਜ ਵਿਕਾਸ ਕਾਰਜਾਂ ਦੀ ਲੜੀ ਤਹਿਤ ਗਲੀਆਂ ਵਿੱਚ ਇੰਟਰਲੌਕ ਟਾਈਲਾਂ ਲਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ। ਇਹ ਕੰਮ ਕਲੋਨੀ ਦੇ ਸਰਪੰਚ ਮਾਨ ਸਿੰਘ ਦੀ ਅਗਵਾਈ ਹੇਠ ਕਰਵਾਇਆ ਜਾ ਰਿਹਾ ਹੈ।ਪੰਜਾਬ ਸਰਕਾਰ ਵੱਲੋਂ ਪਿੰਡਾਂ ਅਤੇ ਸ਼ਹਿਰਾਂ ਦੀ ਨੁਹਾਰ ਬਦਲਣ ਲਈ ਲਗਾਤਾਰ ਗਰਾਂਟਾਂ ਦਿੱਤੀਆਂ ਜਾ ਰਹੀਆਂ ਹਨ, ਜਿਸ ਤਹਿਤ ਇਸ ਕਲੋਨੀ ਨੂੰ ਵੀ ਵਿਕਾਸ ਲਈ ਫੰਡ ਮੁਹੱਈਆ ਕਰਵਾਇਆ ਗਿਆ। ਤੁਸੀਂ ਦੇਖ ਰਹੇ ਹੋ ਰਾਜਪੁਰਾ ਤੋਂ ਪੱਤਰਕਾਰ ਦੀਪਕ ਕੁਮਾਰ ਰਾਜਪੁਰਾ ਦੀ ਖਾਸ ਰਿਪੋਰਟ...#RS1news_TV #rajpura #breakingnews #punjab #punjabgovernment
Sultanpur Lodhi, Kapurthala | Aug 22, 2026
ਕਮਲ ਕੌਰ ਕਤਲ ਮਾਮਲੇ ਦੇ ਮੁਲਜ਼ਮ ਅੰਮ੍ਰਿਤਪਾਲ ਸਿੰਘ ਮਹਿਰੋਂ ਦੀ ਅਚਾਨਕ ਵਿਗੜੀ ਸਿਹਤ...#RS1news_TV #breakingnews #punjab #punjabgovernment #punjabpolice
Sultanpur Lodhi, Kapurthala | Aug 22, 2026