ਪਟਿਆਲਾ: ਥਾਣਾ ਅਨਾਜ ਮੰਡੀ ਪੁਲਿਸ ਨੇ ਇੱਕ ਵਿਅਕਤੀ ਤੋਂ 1240 ਰੁਪਏ ਸੱਟੇ ਦੇ ਬਰਾਮਦ ਕਰ ਮਾਮਲਾ ਕੀਤਾ ਦਰਜ
ਜ਼ਿਕਰ ਯੋਗ ਹੈ ਕਿ ਥਾਣਾ ਅਨਾਜ ਮੰਡੀ ਪਟਿਆਲਾ ਦੀ ਪੁਲਿਸ ਨੇ ਇੱਕ ਵਿਅਕਤੀ ਨੂੰ 1240 ਰੁਪਏ ਦੇ ਸੱਟੇ ਸਮੇਤ ਕਾਬੂ ਕੀਤਾ ਗਿਆ ਹੈ ਥਾਣਾ ਮੁਖੀ ਨੇ ਦੱਸਿਆ ਕਿ ਬਨਾ ਰੋਲ ਤੇ ਇੱਕ ਇਤਲਾਹ ਮਿਲੀ ਸੀ ਕਿ ਇਹ ਵਿਅਕਤੀ ਘੁੰਮ ਫਿਰ ਕੇ ਚਰਚਾ ਲਗਾ ਰਿਹਾ ਹੈ ਜਿਸ ਨੂੰ ਕੀ ਥਾਣਾ ਅਨਾਜ ਮੰਡੀ ਦੀ ਪੁਲਿਸ ਨੇ ਮੌਕੇ ਤੇ ਜਾ ਕੇ ਕਾਬੂ ਕੀਤਾ ਅਤੇ ਇਸ ਵਿਅਕਤੀ ਖਿਲਾਫ ਜੈਬਲਿੰਗ ਐਕਟ ਦੇ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾ ਰਹੀ।