ਨਾਭਾ: ਨਾਭਾ ਵਿੱਚ ਗੁਰਦੁਆਰਾ ਸਾਹਿਬ ਆਲੇ ਦੁਆਲੇ ਮਹਾਂ ਸਫਾਈ ਅਭਿਆਨ ਜਾਰੀ
Nabha, Patiala | Sep 10, 2026 ਨਾਭਾ ਨਗਰ ਕੌਂਸਲ ਵੱਲੋਂ ਗੁਰਦੁਆਰਾ ਸਾਹਿਬ ਦੇ ਆਲੇ ਦੁਆਲੇ ਸਫਾਈ ਮੁਹਿੰਮ ਚਲਾਈ ਗਈ। ਸਰਕਾਰ ਅਤੇ ਸਥਾਨਕ ਮੰਤਰੀ ਦੇ ਹੁਕਮਾਂ ਅਨੁਸਾਰ ਸਫਾਈ ਕਰਮਚਾਰੀ ਸਫਾਈ ਕੰਮ ਕਰ ਰਹੇ ਹਨ। ਨਾਗਰਿਕਾਂ ਨੂੰ ਵੀ ਸਫਾਈ ਵਿੱਚ ਭਾਗ ਲੈਣ ਲਈ ਅਪੀਲ ਕੀਤੀ ਗਈ ਹੈ।