ਫਗਵਾੜਾ ਸਤਨਾਮਪੁਰਾ ਰੋਡ ਤੇ ਇਕ ਪਲਾਟ ਵਿਚ ਪਈ ਕਈ ਭਾਰੀ ਮਾਤਰਾ ਵਿਚ ਮਿੱਟੀ ਅਤੇ ਰੇਤਾ ਆਲੇ ਦੁਆਲੇ ਕਈ ਘਰਾਂ ਵਿਚ ਮਿਤੀ ਰੇਤਾ ਨਾਲ ਹੋ ਰਿਹਾ ਨੁਕਸਾਨ,ਰੋਡ ਉਪਰੋ ਲੰਗ ਰਹੇ ਲੋਕਾਂ ਦੇ ਅੱਖਾਂ ਵਿਚ ਪੈ ਰਿਹਾ ਘੱਟਾ,ਹੋ ਸਕਦਾ ਕਿਸੇ ਰਾਹਗੀਰ ਦਾ ਜਾਨੀ ਨੁਕਸਾਨ,ਕੌਣ ਹੈ ਇਸ ਦਾ ਜਿੰਮੇਵਾਰ ਤੇ ਕੌਣ ਹੈ ਇਸ ਦਾ ਮਾਲਕ,ਮਾਈਨਿੰਗ ਵਿਭਾਗ ਅਤੇ ਨਗਰ ਨਿਗਮ ਨੂੰ ਹੋਈ ਸ਼ਿਕਾਇਤ #phagwaracitylive #manuchawla #phagwaranews #phagwaraupdate #phagwarakand