ਐਸਏਐਸ ਨਗਰ ਮੁਹਾਲੀ: ਮੋਹਾਲੀ 'ਚ ਭਾਰਤ ਬਨਾਮ ਆਸਟ੍ਰੇਲੀਆ ਮਹਿਲਾ ਕ੍ਰਿਕਟ ਮੈਚ, ਦਾਖ਼ਲਾ ਬਿਲਕੁਲ ਮੁਫ਼ਤ
ਮੋਹਾਲੀ ਦੇ ਆਈ.ਐੱਸ. ਬਿੰਦਰਾ ਸਟੇਡੀਅਮ 'ਚ 29 ਸਤੰਬਰ ਤੋਂ 2 ਅਕਤੂਬਰ ਤੱਕ ਭਾਰਤ ਮਹਿਲਾ 'ਏ' ਅਤੇ ਆਸਟ੍ਰੇਲੀਆ ਮਹਿਲਾ 'ਏ' ਦਾ ਚਾਰ ਰੋਜ਼ਾ ਮੁਕਾਬਲਾ ਹੋਵੇਗਾ। ਕ੍ਰਿਕਟ ਪ੍ਰੇਮੀ ਆਊਟਰ ਗੇਟ 1ਸੀ ਰਾਹੀਂ ਮੈਚ ਮੁਫ਼ਤ ਦੇਖ ਸਕਣਗੇ।