ਰਾਮਪੁਰਾ ਫੂਲ: ਐਮ ਐਸ ਜੀ ਨੇਤਰ ਦਾਨ ਸੰਸਥਾ ਵਲੋਂ ਕਪੂਰ ਸਿੰਘ ਪਰਿਵਾਰ ਦਾ ਸਨਮਾਨ
ਭੁੱਚੋ ਮੰਡੀ ਵਿੱਚ ਐਮ ਐਸ ਜੀ ਨੇਤਰ ਦਾਨ ਸੰਸਥਾ ਅਤੇ ਮਾਨਵਤਾ ਭਲਾਈ ਕੇਂਦਰ ਵਲੋਂ ਨੇਤਰ ਦਾਨੀ ਕਪੂਰ ਸਿੰਘ ਦੇ ਪਰਿਵਾਰ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਰਣਜੀਤ ਸਿੰਘ ਬਾਰਾ ਸਿੰਘ, ਰਵੀ ਇੰਸਾ, ਰਾਜੇਸ਼ ਇੰਸਾ ਅਤੇ ਵਿਕਰਮ ਇੰਸਾ ਵੀ ਮੌਜੂਦ ਸਨ।