ਸੰਗਰੂਰ: 1,97,146 ਰੁਪਏ ਦਾ ਗਬਨ ਕਰਨ ਦੇ ਮਾਮਲੇ ਵਿਚ ਥਾਣਾ ਸਦਰ ਸੰਗਰੂਰ ਨੇ 1 ਆਰੋਪੀ ਖਿਲਾਫ ਕੀਤਾ ਮੁਕਦਮਾ ਦਰਜ
ਅੱਜ ਪ੍ਰਾਪਤ ਹੋਈ ਕ੍ਰਾਈਮ ਸ਼ੀਟ ਅਨੁਸਾਰ ਥਾਣਾ ਸਦਰ ਸੰਗਰੂਰ ਵਿਖੇ ਮਾਮਲਾ ਦਰਜ ਹੋਇਆ। ਮਾਮਲਾ ਇਹ ਹੈ ਜਗਰੂਪ ਸਿੰਘ ਸੇਲਜਮੈਨ ਨੇ MpCass Ltd. ਵਿਖੇ ਹੈ। ਸਭਾ ਦੇ ਮੈਂਬਰਾਂ ਦੇ ਹਿਸਾਬ ਤਸਦੀਕ ਦੌਰਾਨ ਸਭਾ, ਬੈਂਕ ਦੇ ਰਿਕਾਰਡ ਅਤੇ ਸਭਾ ਦੇ ਮੈਂਬਰ ਵੱਲੋ ਪੇਸ਼ ਕੀਤੇ ਗਏ ਦਸਤਾਵੇਜ਼ਾਂ ਅਧਾਰ ਤੇ ਜਗਰੂਪ ਸਿੰਘ ਵੱਲੋ 1,97,146 ਰੁਪਏ ਦਾ ਗਬਨ ਕੀਤਾ ਗਿਆ। ਜਿਸ ਕਰਕੇ ਥਾਣਾ ਸਦਰ ਸੰਗਰੂਰ ਨੇ ਮਾਮਲਾ ਦਰਜ ਕੀਤਾ।