ਸੰਗਰੂਰ: ਪਟਿਆਲਾ ਰੋਡ ਵਿਖੇ ਪਿਛਲੇ 26 ਦਿਨਾਂ ਤੋਂ ਆਪਣੀਆਂ ਮੰਗਾ ਨੂੰ ਲੈਕੇ ਮੋਬਾਈਲ ਟਾਵਰ 'ਤੇ ਚੜੀ ਕੁੜੀ ਨੇ ਦਿੱਤੀ ਚੇਤਾਵਨੀ
ਸੰਗਰੂਰ ਪਟਿਆਲਾ ਰੋਡ ਵਿਖੇ ਆਪਣੀਆਂ ਮੰਗਾਂ ਨੂੰ ਲੈ ਕੇ ਮੋਬਾਈਲ ਟਾਵਰ 'ਤੇ ਪਿਛਲੇ 26 ਦਿਨਾਂ ਤੋਂ ਇੱਕ ਕੁੜੀ ਚੜੀ ਹੋਈ ਹੈ, ਪੱਤਰਕਾਰਾਂ ਨਾਲ ਗੱਲ ਕਰਦੇ ਉਸ ਨੇ ਕਿਹਾ ਕਿ ਮੇਰਾ ਸਰੀਰ ਅਤੇ ਮੈਂ ਮਾਨਸਿਕ ਤੌਰ 'ਤੇ ਕਮਜ਼ੋਰ ਪੈ ਗਈ ਹਾਂ। ਇਸ ਕਰਕੇ ਤਿੰਨ ਦਿਨ ਦੀ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਗਈ ਹੈ ਉਸ ਤੋਂ ਬਾਅਦ ਉਸਨੇ ਕਿਹਾ ਮੋਬਾਈਲ ਟਾਵਰ ਤੋਂ ਉਹ ਥੱਲੇ ਛਾਲ ਮਾਰ ਦਵੇਗੀ।