ਫਾਜ਼ਿਲਕਾ: ਗੋਲੂ ਪੰਡਿਤ ਕਤਲ ਕਾਂਡ: ਮੁਲਜ਼ਮ ਸ਼ੰਕਰ ਜੇਲ੍ਹ ਭੇਜਿਆ, ਸਾਰੇ ਮੁਲਜ਼ਮ ਗ੍ਰਿਫ਼ਤਾਰ
ਅਬੋਹਰ ਕੋਰਟ ਕੰਪਲੈਕਸ ਗੋਲੂ ਪੰਡਿਤ ਕਤਲ ਕਾਂਡ ਵਿੱਚ ਨਵਾਂ ਅਪਡੇਟ। ਮੁਲਜ਼ਮ ਸ਼ੰਕਰ ਦਾ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ। ਪੁਲਿਸ ਅਨੁਸਾਰ ਇਸ ਮਾਮਲੇ ਦੇ ਸਾਰੇ ਮੁਲਜ਼ਮ ਹੁਣ ਗ੍ਰਿਫ਼ਤਾਰ ਹੋ ਚੁੱਕੇ ਹਨ।