ਨਾਭਾ: ਆਪਰੇਸ਼ਨ ਤੋਂ ਬਾਅਦ ਔਰਤ ਦੀ ਮੌਤ, ਡਾਕਟਰਾਂ ਨੇ ਅਣਗੈਲੀ ਤੋਂ ਇਨਕਾਰ ਕੀਤਾ
Nabha, Patiala | Sep 11, 2026 ਆਪਰੇਸ਼ਨ ਤੋਂ ਬਾਅਦ ਇਕ ਔਰਤ ਦੀ ਮੌਤ ਹੋਈ। ਡਾਕਟਰਾਂ ਨੇ ਪ੍ਰੈਸ ਕਾਨਫਰਸ ਵਿੱਚ ਕਿਹਾ ਕਿ ਮੌਤ ਵਿੱਚ ਡਾਕਟਰ ਦੀ ਕੋਈ ਅਣਗੈਲੀ ਨਹੀਂ ਹੈ। ਅਸਥੀਆਂ ਵਿੱਚੋਂ ਸਰਜੀਕਲ ਬੈਲਟ ਦੇ ਹਿੱਸੇ ਵੱਜੋਂ ਪੱਤੀਆਂ ਮਿਲੀਆਂ।