Public App Logo
Jansamasya
News
Maharashtra
Bjp
National
Police
Bihar
India
Coronavirus
कांग्रेस
मौत
बीजेपी
Congress
Modi
Delhi
Viral
Rajasthan
मध्यप्रदेश
Bollywood
Breakingnews
Madhya_pradesh
Pmmodi
Rahulgandhi
Uttarpradesh
Haryana
Uttarakhand
Crimenews
Karnataka
Education
Rss

ਬੀਜੇਪੀ ਪੰਜਾਬ ਪੇਜ ਨੇ ਆਪਣੇ ਸੋਸ਼ਲ ਮੀਡੀਆ ਤੇ ਏਆਈ ਵੀਡੀਓ ਕੀਤੀ ਵਾਇਰਲ

Gidderbaha, Muktsar | Jul 14, 2026

MORE NEWS

ਅੱਜ ਹਲਕਾ ਕਾਦੀਆਂ ਵਿੱਚ ਨਗਰ ਕੌਂਸਲ ਦੇ ਪ੍ਰਧਾਨ ਦੀ ਚੋਣ ਦੌਰਾਨ ਜੋ ਕੁਝ ਵਾਪਰਿਆ, ਉਹ ਪੰਜਾਬ ਦੇ ਲੋਕਤੰਤਰ ਲਈ ਬਹੁਤ ਹੀ ਚਿੰਤਾਜਨਕ ਹੈ। ਸੱਤਾ ਦੇ ਨਸ਼ੇ ਵਿੱਚ ਚੂਰ ਆਮ ਆਦਮੀ ਪਾਰਟੀ ਸਰਕਾਰ ਨੇ ਇੱਕ ਵਾਰ ਫਿਰ ਲੋਕਤੰਤਰ ਨੂੰ ਛਿੱਕੇ ’ਤੇ ਟੰਗਦਿਆਂ ਤਾਨਾਸ਼ਾਹੀ ਰਵੱਈਏ ਦੀ ਮਿਸਾਲ ਪੇਸ਼ ਕੀਤੀ।ਸਭ ਤੋਂ ਵੱਡਾ ਸਵਾਲ ਇਹ ਹੈ ਕਿ ਪੰਜਾਬ ਪੁਲਿਸ ਲੋਕਾਂ ਦੇ ਹੱਕਾਂ ਅਤੇ ਕਾਨੂੰਨ ਦੀ ਰਾਖੀ ਲਈ ਹੈ ਜਾਂ ਸੱਤਾਧਾਰੀ ਪਾਰਟੀ ਦੇ ਸਿਆਸੀ ਮਕਸਦ ਪੂਰੇ ਕਰਨ ਲਈ?ਲੋਕ ਸਭ ਕੁਝ ਦੇਖ ਰਹੇ ਹਨ…ਲੋਕਤੰਤਰ ਦਾ ਗਲਾ ਘੁੱਟਣ ਵਾਲਿਆਂ ਨੂੰ ਕਰਾਰਾ ਜਵਾਬ ਜ਼ਰੂਰ ਮਿਲੇਗਾ! ਅਮਰਿੰਦਰ ਸਿੰਘ ਰਾਜਾ ਵੜਿੰਗ

Gidderbaha, Muktsar | Jul 17, 2026

*ਮਲੋਟ ਦੇ ਡੀ.ਐੱਸ.ਪੀ ਦਾ ਖਾਲੜਾ ਮਾਮਲੇ ਨਾਲ ਜੋੜਿਆ ਨਾਮ, ਜਿਸ ਚੈਨਲ ਨੇ ਪਾਈ ਵੀਡੀਓ, ਓਸ ਨੂੰ ਮਲੋਟ ਡੀ.ਐੱਸ.ਪੀ ਨੇ ਭੇਜਿਆ ਨੋਟਿਸ* #gidderbahalive #Gidderbaha #PunjabPolice #bathindapolice #punjab

Gidderbaha, Muktsar | Jul 15, 2026

ਗਿੱਦੜਬਾਹਾ ਦੇ ਸਰਕਾਰੀ ਹਸਪਤਾਲ ਵਿੱਚ ਮਰੀਜ਼ ਦਾ ਹੋ ਰਿਹਾ ਸੀ ਆਪਰੇਸ਼ਨ ਲਾਈਟ ਜਾਣ ਤੇ ਜਨਰੇਟਰ ਨਹੀਂ ਚੱਲਿਆ ਪਰਿਵਾਰਕ ਮੈਂਬਰਾਂ ਦੀ ਸਾਹਾਂ ਵਿੱਚ ਸਾਹ ਅਟਕੇ ਜੁਗਾੜ ਲਾ ਕੇ ਕੀਤੀ ਕਾਰਵਾਈ