ਫਗਵਾੜਾ ਦੇ ਹੁਸ਼ਿਆਰਪੁਰ ਰੋਡ ਬਣ ਰਹੀ ਬਿਲਡਿੰਗ, ਨਗਰ ਨਿਗਮ ਨੇ ਲਾਇਆ ਨੋਟਿਸ, ਪਰ ਨੋਟਿਸ ਤੋਂ ਬਾਅਦ ਵੀਂ ਨਹੀਂ ਰੁੱਕ ਰਹੀ ਬਿਲਡਿੰਗ, ਨਹੀਂ ਰਿਹਾ ਬਿਲਡਿੰਗ ਵਾਲਿਆਂ ਨੂੰ ਨਗਰ ਨਿਗਮ ਦਾ ਡਰ, ਜਲਦ ਹੋ ਸਕਦੇ ਨੇ ਸੀਲ ਕਰਨ ਦੇ ਹੁਕਮ-ਸੂਤਰ #phagwaracitylive #manuchawla #phagwaranews #phagwaraupdate #phagwarakand