ਮੋਗਾ: ਮਾਤਾ ਚਿੰਤਪੂਰਨੀ ਮੇਲੇ ਤੋਂ ਵਾਪਸੀ ਦੌਰਾਨ ਮੋਗਾ ਦੇ 2 ਨੌਜਵਾਨਾਂ ਦੀ ਸੜਕ ਹਾਦਸੇ ਵਿੱਚ ਮੌਤ
Moga, Moga | Aug 19, 2026 ਮੋਗਾ ਦੇ ਦੋ ਨੌਜਵਾਨਾਂ ਦੀ ਮਾਤਾ ਚਿੰਤਪੂਰਨੀ ਮੇਲੇ ਤੋਂ ਵਾਪਸੀ ਦੌਰਾਨ ਸੜਕ ਹਾਦਸੇ ਵਿੱਚ ਮੌਤ ਹੋ ਗਈ। ਬੱਸ ਦੇ ਬ੍ਰੇਕ ਫੇਲ ਹੋਣ ਕਾਰਨ ਭਰਵਾਈ ਨੇੜੇ ਇਹ ਬੜਾ ਹਾਦਸਾ ਵਾਪਰਿਆ। ਹਾਦਸੇ ਦੀ ਜਾਂਚ ਜਾਰੀ ਹੈ ਅਤੇ ਪਰਿਵਾਰੀਕ ਮੈਂਬਰ ਹਿਮਾਚਲ ਪ੍ਰਦੇਸ਼ ਰਵਾਨਾ ਹੋ ਚੁਕੇ ਹਨ।