ਅੰਮ੍ਰਿਤਸਰ 2: ਅੰਮ੍ਰਿਤਸਰ: ਗਲਤ ਅਲਟ੍ਰਾਸਾਊਂਡ ਰਿਪੋਰਟ ਖਿਲਾਫ਼ ਵਾਲਮੀਕੀ ਸਮਾਜ ਦਾ ਪ੍ਰਦਰਸ਼ਨ, ਧਰਨਾ ਮੁਲਤਵੀ
ਅੰਮ੍ਰਿਤਸਰ ਦੇ ਭੰਡਾਰੀ ਪੁੱਲ 'ਤੇ ਨਵਿਆ ਨੇਚਰ ਸਕੈਨ ਸੈਂਟਰ ਦੀ ਗਲਤ ਰਿਪੋਰਟ ਖਿਲਾਫ਼ ਵਾਲਮੀਕੀ ਸਮਾਜ ਨੇ ਪ੍ਰਦਰਸ਼ਨ ਕੀਤਾ। ਪੁਲਿਸ ਅਧਿਕਾਰੀਆਂ ਵੱਲੋਂ ਮੈਡੀਕਲ ਬੋਰਡ ਦੀ ਰਿਪੋਰਟ ਅਤੇ 10 ਦਿਨਾਂ 'ਚ ਕਾਰਵਾਈ ਦਾ ਭਰੋਸਾ ਮਿਲਣ ਤੋਂ ਬਾਅਦ ਧਰਨਾ ਚੁੱਕ ਲਿਆ ਗਿਆ ਹੈ।