ਸੁਨਾਮ: ਮੰਡਲ ਦੇ ਪ੍ਰਧਾਨ ਨਰੇਸ਼ ਭੋਲਾ ਦੀ ਅਗਵਾਈ ਵਿੱਚ ਵਪਾਰ ਮੰਡਲ ਨੂੰ ਉੱਪਰ ਚੁੱਕਣ ਲਈ ਕੰਮ ਕੀਤੇ ਜਾਣਗੇ, ਪ੍ਰੇਮ ਗੁਪਤਾ ਸੂਬਾ ਆਗੂ ਭੱਠਾ ਐਸੋਸੀਏਸ਼ਨ,
Sunam, Sangrur | Jul 7, 2024 0 ਸੁਨਾਮ ਵਪਾਰ ਮੰਡਲ ਦੇ ਨਵੇਂ ਬਣੇ ਪ੍ਰਧਾਨ ਨਰੇਸ਼ ਭੋਲਾ ਦੀ ਅਗਵਾਈ ਵਿੱਚ ਰੋਇਲ ਸਪੈਸੀ ਹੋਟਲ ਵਿੱਚ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਤਕਰੀਬਨ ਦੋ ਦਰਜਨ ਤੋਂ ਉੱਪਰ ਵਪਾਰ ਮੰਡਲ ਦੀਆਂ ਐਸੋਸੀਏਸ਼ਨਾਂ ਵੱਲੋਂ ਸ਼ਿਰਕਤ ਕੀਤੀ ਗਈ ਜਿਸ ਵਿੱਚ ਫੈਸਲਾ ਕੀਤਾ ਗਿਆ ਕਿ ਵਪਾਰ ਨੂੰ ਉੱਪਰ ਚੁੱਕਣ ਲਈ ਕੰਮ ਕੀਤੇ ਜਾਣਗੇ,