ਨਵਾਂਸ਼ਹਿਰ: ਰਾਹੋਂ: ਜੇਤੂ ਖਿਡਾਰੀਆਂ ਲਈ 3 ਅਕਤੂਬਰ ਤੋਂ ਲੱਗੇਗਾ ਟ੍ਰੇਨਿੰਗ ਕੈਂਪ
ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਰਾਹੋਂ ਵੱਲੋਂ ਜ਼ਿਲ੍ਹਾ ਪੱਧਰੀ ਖੇਡਾਂ ਜਿੱਤਣ ਵਾਲੇ ਖਿਡਾਰੀਆਂ ਲਈ 3 ਅਕਤੂਬਰ ਨੂੰ ਸ਼ਾਮ 4 ਵਜੇ ਦਸਹਿਰਾ ਸਟੇਡੀਅਮ ਵਿਖੇ ਟ੍ਰੇਨਿੰਗ ਕੈਂਪ ਸ਼ੁਰੂ ਕੀਤਾ ਜਾ ਰਿਹਾ ਹੈ। ਇਹ ਖਿਡਾਰੀ ਪਟਿਆਲਾ ਵਿਖੇ ਹੋਣ ਵਾਲੀਆਂ ਸਟੇਟ ਗੇਮਸ ਵਿੱਚ ਹਿੱਸਾ ਲੈਣਗੇ।