ਮਹਾ ਸ਼ਿਵਰਾਤਰੀ ਦੇ ਪਾਵਨ ਮੌਕੇ ਵੱਖ-ਵੱਖ ਥਾਵਾਂ ਤੇ ਜਾ ਕੇ ਦਰਸ਼ਨ ਕੀਤੇ, ਲੰਗਰ ਸੇਵਾ ਦਾ ਸੁਭਾਗ ਮਿਲਿਆ ਅਤੇ ਭੋਲੇ ਸ਼ੰਕਰ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ।
ਭੋਲੇਨਾਥ ਸਭ ਉੱਤੇ ਆਪਣੀ ਕਿਰਪਾ ਬਣਾਈ ਰੱਖਣ ਅਤੇ ਸਭ ਦੇ ਜੀਵਨ ਵਿੱਚ ਸੁੱਖ-ਸ਼ਾਂਤੀ ਤੇ ਖੁਸ਼ਹਾਲੀ ਲਿਆਉਣ। ਹਰ ਹਰ ਮਹਾਦੇਵ 🙏
34.7k views | Amritsar 1, Amritsar | Feb 18, 2026 #Mahashivratri #HarHarMahadev #BholeShankar #ShivBhakti #Mahadev #Seva #LangarSeva #Amritsar #Punjab #Waheguru #Blessings