ਜਲੰਧਰ 1: ਬਸਤੀ ਦਾਨਿਸ਼ਮੰਦਾ ਦੇ ਇੱਕ ਵੱਡੇ ਪਲਾਟ ਵਿੱਚੋਂ ਮਿਲੀ ਇੱਕ ਨੌਜਵਾਨ ਦੀ ਲਾਸ਼
ਜਾਣਕਾਰੀ ਦਿੰਦੇ ਹੋਏ ਆ ਮੁਹੱਲਾ ਨਿਵਾਸੀਆਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਇੱਥੇ ਮੁੰਡੇ ਆ ਕੇ ਨਸ਼ੇ ਕਰਦੇ ਹਨ ਤੇ ਜਿਸ ਮੁੰਡੇ ਦੀ ਲਾਸ਼ ਪਈ ਹੋਈ ਹੈ। ਉਸ ਦੇ ਕੋਲੋਂ ਇੱਕ ਨਸ਼ੇ ਦਾ ਟੀਕਾ ਵੀ ਮਿਲਿਆ ਹੈ। ਫਿਲਹਾਲ ਹਾਲੇ ਤੱਕ ਨੌਜਵਾਨੀ ਪਹਿਚਾਨ ਨਹੀਂ ਹੋ ਪਾਈ। ਉਥੇ ਹੀ ਦੱਸਿਆ ਜਾ ਰਿਹਾ ਹੈ ਕਿ ਇਹ ਗਾਖਲ ਪੁੱਲ ਦਾ ਰਹਿਣ ਵਾਲਾ ਹੈ ਤੇ ਪੁਲਿਸ ਵੱਲੋਂ ਮਾਮਲਾ ਦਰਜ ਕਰ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।