ਜਲੰਧਰ 1: ਬਸ ਸਟੈਂਡ ਵਿਖੇ ਚੱਲ ਰਹੇ ਦੇ ਦੇਹ ਵਪਾਰ ਧੰਦੇ ਦੇ ਖਿਲਾਫ ਪੁੱਜੇ ਨਿਹੰਗ ਸਿੰਘ
ਮੀਡੀਆ ਨੂੰ ਜਾਣਕਾਰੀ ਦਿੰਦਿਆਂ ਹੋਇਆਂ ਨਿਹੰਗ ਸਿੰਘਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਬੱਸ ਸਟੈਂਡ ਵਿਖੇ ਦੇਹ ਵਪਾਰ ਦਾ ਧੰਦਾ ਚਲਦਾ ਹੈ। ਜਿਸ ਦਾ ਕਿ ਜਿੱਦਾਂ ਹੀ ਉਹਨਾਂ ਨੂੰ ਪਤਾ ਲੱਗਾ ਤਾਂ ਉਹ ਮੌਕੇ ਤੇ ਹੀ ਉੱਥੇ ਪੁੱਜੇ ਹਨ ਅਤੇ ਉਹਨਾਂ ਨੇ ਹੁਣ ਇਸ ਸਬੰਧੀ ਪੁਲਿਸ ਨੂੰ ਵਿਸ਼ ਸ਼ਿਕਾਇਤ ਦਿੱਤੀ ਹੈ ਤੇ ਪੁਲਿਸ ਤੋਂ ਮੰਗ ਕੀਤੀ ਹੈ ਕਿ ਇੱਥੇ ਇਹ ਧੰਦਾ ਪੂਰੀ ਤਰਹਾਂ ਬੰਦ ਹੋਣਾ ਚਾਹੀਦਾ ਹੈ। ਨਹੀਂ ਤਾਂ ਉਹ ਖੁਦ ਕਾਰਵਾਈ ਕਰਨਗੇ।