ਮਲੋਟ: ਮਿਮਿਟ ਮਲੋਟ ਦੀਆਂ ਖਿਡਾਰਨਾਂ ਨੇ ਬਾਸਕਟਬਾਲ 'ਚ ਜਿੱਤੀ ਰਨਰ-ਅੱਪ ਟਰਾਫੀ
Malout, Muktsar | Oct 22, 2026 ਮਸਤੂਆਣਾ ਸਾਹਿਬ ਵਿਖੇ ਹੋਏ ਆਈ.ਕੇ.ਜੀ.ਪੀ.ਟੀ.ਯੂ. ਇੰਟਰ ਕਾਲਜ ਬਾਸਕਟਬਾਲ ਟੂਰਨਾਮੈਂਟ ਵਿੱਚ ਮਿਮਿਟ ਮਲੋਟ ਦੀਆਂ ਖਿਡਾਰਨਾਂ ਨੇ ਸਿਲਵਰ ਮੈਡਲ ਅਤੇ ਓਵਰਆਲ ਰਨਰ-ਅੱਪ ਟਰਾਫੀ ਜਿੱਤੀ। ਫਾਈਨਲ ਵਿੱਚ ਟੀਮ ਦਾ ਮੁਕਾਬਲਾ ਸੀਈਸੀ ਲਾਂਡਰਾਂ ਨਾਲ ਹੋਇਆ। ਸੰਸਥਾ ਪਹੁੰਚਣ 'ਤੇ ਖਿਡਾਰਨਾਂ ਦਾ ਭਰਵਾਂ ਸਵਾਗਤ ਕੀਤਾ ਗਿਆ।