ਮਖੂ: ਹਰੀ ਕੇ ਹੈਡ ਵਿਖੇ ਨੌਜਵਾਨ ਨੇ ਲੜਕੀ ਦੇ ਪਰਿਵਾਰ ਵੱਲੋਂ ਵਿਆਹ ਦਾ ਦਬਾਉ ਪਾਉਣ 'ਤੇ ਨਹਿਰ ਵਿੱਚ ਛਾਲ ਮਾਰ ਕੇ ਕੀਤੀ ਖੁਦਕੁਸ਼ੀ
ਹਰੀ ਕੇ ਹੈਡ ਵਿਖੇ 34 ਸਾਲਾਂ ਦੇ ਨੌਜਵਾਨ ਨੂੰ ਲੜਕੀ ਦੇ ਪਰਿਵਾਰ ਵੱਲੋਂ ਵਿਆਹ ਦਾ ਦਬਾਅ ਪਾਉਣ ਤੇ ਨੌਜਵਾਨ ਵੱਲੋਂ ਨਹਿਰ ਵਿੱਚ ਛਾਲ ਲਗਾ ਕੇ ਕੀਤੀ ਖੁਦਕੁਸ਼ੀ ਪੁਲਿਸ ਨੇ ਦੋ ਔਰਤਾਂ ਇੱਕ ਵਿਅਕਤੀ ਖਿਲਾਫ ਕੀਤਾ ਮਾਮਲਾ ਦਰਜ ਅੱਜ ਦੁਪਹਿਰ 1 ਵਜੇ ਦੇ ਕਰੀਬ ਪੀੜਤ ਭੁਪਿੰਦਰ ਸਿੰਘ ਪੁੱਤਰ ਮਲਾਗਰ ਜਿਲਾ ਪੱਟੀ ਨਹੀਂ ਜਾਣਕਾਰੀ ਦਿੰਦੇ ਹੋਏ ਦੱਸਿਆ ਉਹ ਖੇਤੀਬਾੜੀ ਦਾ ਕੰਮ ਕਰਦਾ ਹੈ ਉਸ ਦਾ ਲੜਕਾ ਗੁਰਲਾਲ ਸਿੰਘ ਜਿਸ ਦੀ ਉਮਰ 34 ਸਾਲ ਹੈ।